ਮਜੀਠਾ ਹਲਕੇ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ 26062 ਵੋਟਾ ਦੇ ਫਰਕ ਨਾਲ ਜੇਤੂ

  ਮਜੀਠਾ ਹਲਕੇ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ 26062 ਵੋਟਾ ਦੇ ਫਰਕ ਨਾਲ ਜੇਤੂ

ਮਜੀਠਾ, 10 ਮਾਰਚ (ਜਗਤਾਰ ਸਿੰਘ ਸਹਿਮੀ)- ਮਜੀਠਾ ਹਲਕੇ ਆਏ ਅਖੀਰੀ ਰਉਦ ਦੇ ਰੋਝਾਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ 26062 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਉਨਾ ਨੂੰ ਹੁਣ ਤੱਕ 57027 ਵੋਟਾਂ ਪ੍ਰਾਪਤ ਹੋਈਆਂ ।ਇਸੇ ਤਰਾਂ ਦੁਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ 30965 ਵੋਟਾਂ ਹੀ ਮਿਲੀਆਂ ਅਤੇ ਕਾਂਗਰਸ ਦੇ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੂੰ 26008 ਵੋਟਾ ਮਿਲੀਆ। ਇਸੇ ਤਰਾ ਭਾਜਪਾ ਦੇ ਪ੍ਰਦੀਪ ਭੁੱਲਰ ਨੂੰ 1654
ਅਕਾਲੀ ਦਲ ਮਾਨ ਦੇ ਕੁਲਵੰਤ ਕੋਟਲਾ ਨੂੰ 3553 ਵੋਟਾ ਹੀ ਪ੍ਰਾਪਤ ਹੋਈਆ ।