ਡਾ: ਰਾਜ ਕੁਮਾਰ ਪਹਿਲੇ ਗੇੜ 'ਚ 2224 ਵੋਟਾਂ ਨਾਲ ਅੱਗੇ

ਡਾ: ਰਾਜ ਕੁਮਾਰ ਪਹਿਲੇ ਗੇੜ 'ਚ 2224 ਵੋਟਾਂ ਨਾਲ ਅੱਗੇ

ਹੁਸ਼ਿਆਰਪੁਰ, 10 ਮਾਰਚ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਹੋ ਰਹੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਪਹਿਲੇ ਗੇੜ 'ਚ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ 2224 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ |